Aam Aadmi Party - Abohar

Aam Aadmi Party  -  Abohar

Share

Suggestions & Complaints are most important and we welcome
ABH - [email protected]

26/11/2025

77.77 ਕਰੋੜ ਦੇ ਨੀਹ ਪੱਥਰ ਲਈ ਖਰਚ ਦਿੱਤੇ ਪੌਣੇ ਦੋ ਕਰੋੜ ਰੁਪਏ ।।

04/08/2025

ਹਲਕਾ ਅਬੋਹਰ ਦੇ ਪਿੰਡਾਂ ਅੰਦਰ ਭਾਰੀ ਬਾਰਿਸ਼ ਨਾਲ ਮਕਾਨਾਂ ਅਤੇ ਫਸਲਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ ... ਪ੍ਰਸ਼ਾਸਨ ਦਾ ਅਧਿਕਾਰੀ ਅਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਲੋਕਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ

ਪਿੰਡ ਸੱਪਾਂਵਾਲੀ ਤੋਂ ਲਾਈਵ......

14/04/2025

ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਨਮ ਵਰ੍ਹੇਗੰਢ ਮੌਕੇ ਉਹਨਾਂ ਨੂੰ ਨਮਨ ਕਰਦਾ ਹਾਂ । ਉਨ੍ਹਾਂ ਦੀ ਦੂਰਦਰਸ਼ੀ ਸੋਚ, ਸਮਾਜਿਕ ਬਰਾਬਰਤਾ ਲਈ ਕੀਤੀ ਅਣਥੱਕ ਘਾਲਣਾ ਅਤੇ ਦੱਬੇ-ਕੁਚਲੇ ਵਰਗ ਨੂੰ ਉੱਪਰ ਚੁੱਕਣ ਲਈ ਕੀਤੇ ਯਤਨ, ਆਉਣ ਵਾਲੀ ਪੀੜ੍ਹੀ ਹਮੇਸ਼ਾ ਯਾਦ ਰੱਖੇਗੀ ।

29/07/2024

ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ।

16/07/2024

ਭਗਤੀ ਅਤੇ ਸ਼ਕਤੀ ਦੇ ਸੁਮੇਲ ਦੇ ਪ੍ਰਤੀਕ, ਮੀਰੀ-ਪੀਰੀ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਨ ਵਾਲ਼ੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਭ ਨੂੰ ਅਸੀਸ ਬਖ਼ਸ਼ਣ।

08/07/2024

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੱਥੀਂ ਲਿਖਣ ਵਾਲ਼ੇ ਮਹਾਨ ਗੁਰਸਿੱਖ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਉਹਨਾਂ ਦੀ ਅਦੁੱਤੀ ਸ਼ਹਾਦਤ ਨੂੰ ਸੀਸ ਝੁਕਾ ਕੇ ਨਮਨ। ਉਹਨਾਂ ਦਾ ਜੀਵਨ ਅਤੇ ਸ਼ਹਾਦਤ, ਸਮੁੱਚੀ ਮਨੁੱਖਤਾ ਲਈ ਹੱਕ, ਸੱਚ ਤੇ ਧਰਮ ਲਈ ਜੂਝਣ ਦੀ ਬੇਮਿਸਾਲ ਪ੍ਰੇਰਨਾ ਹੈ।

26/06/2024

ਸਿੱਖ ਕੌਮ ਦਾ ਸਰਬ ਉੱਚ ਅਸਥਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ

ਸਮੂਹ ਸੰਗਤ ਨੂੰ ਸਿਰਜਣਾ ਦਿਵਸ ਦੀਆਂ ਲੱਖ-ਲੱਖ ਵਧਾਈਆਂ!

24/06/2024

ਸੂਰਬੀਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਸਤਿਕਾਰ ਸਹਿਤ ਪ੍ਰਣਾਮ!

22/06/2024

ਸ਼੍ਰੋਮਣੀ ਭਗਤ
ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀਆਂ ਸਭ ਨੂੰ ਵਧਾਈਆਂ!

Want your business to be the top-listed Government Service in Abohar?

Click here to claim your Sponsored Listing.

Location

Telephone

Website

Address

Abohar