kisan Amrik Singh nangal

kisan Amrik Singh nangal

Share

Shromani Akali dal Amritsar, S. Simranjit Singh Maan

Photos from kisan Amrik Singh nangal's post 20/05/2026

ਕੌਮ ਦੇ ਅਣਥੱਕ, ਦਲੇਰ, ਇਮਾਨਦਾਰ, ਨਿਡੱਰ, ਅਤਿਅੰਤ ਗਿਆਨ ਰੱਖਣ ਵਾਲੇ, ਦੇਸ਼ਾਂ ਦੀ ਰਾਜਨੀਤੀ ਦੇ ਮਾਹਿਰ, ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਦਾਸ ਅਮਰੀਕ ਸਿੰਘ ਨੰਗਲ ਜਥੇਬੰਧਕ ਸਕੱਤਰ ਮਾਝਾ ਜੋਨ ਅਤੇ ਜਸਕਰਨ ਸਿੰਘ ਨੰਗਲ ਮੀਤ ਪ੍ਰਧਾਨ ਜ਼ਿਲ੍ਾ ਅੰਮ੍ਰਿਤਸਰ ਵੱਲੋਂ ਓਹਨਾਂ ਦੇ ਜਨਮ ਦਿਨ ਤੇ ਲੱਖ ਲੱਖ ਮੁਬਾਰਕਾਂ।

ਗੁਰੂ ਸਾਹਿਬ ਕਿਰਪਾ ਕਰਨ ਸਰਦਾਰ ਮਾਨ ਦੀਆਂ ਲੰਮੀਆਂ ਉਮਰਾਂ ਹੋਣ ਤੇ ਓਹਨਾਂ ਦੇ ਲੋਕ ਓਹਨਾਂ ਨੂੰ ਸਮਝਣ।

Photos from kisan Amrik Singh nangal's post 30/04/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮਿਤੀ 29 ਅਪ੍ਰੈਲ 2026 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਾਲਿਸਤਾਨੀ ਦਿਵਸ ਮਨਾਇਆ ਗਿਆ। 40ਵੀ ਵਰੇਗੰਡ ਜਿਸ ਮੌਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਚੇਚੇ ਤੌਰ ਤੇ ਹਾਜ਼ਰ ਹੋਏ। ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਗੁਰਦੁਆਰੇ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਮਾਰਚ ਕੱਢਿਆ ਗਿਆ ਜਿਸ ਵਿੱਚ ਭਾਈ ਅਮਰੀਕ ਸਿੰਘ ਨੰਗਲ ਜਥੇਬੰਦਕ ਸਕੱਤਰ ਮਾਝਾ ਜੋਨ ਆਪਣੇ ਜਥੇ ਸਮੇਤ ਹਾਜਰੀ ਭਰੀ ।

Want your business to be the top-listed Government Service in Ajnala?

Click here to claim your Sponsored Listing.

Location

Website

Address

Village. Nangal Wanjhawala
Ajnala
143102