Shiromani Akali Dal

Shiromani Akali Dal

Share

Advocate Rajbinder Singh Sidhu, Joint Secretary (ਆਰ. ਟੀ. ਆਈ ਸੈੱਲ) R.T.I.Cell Punjab, Shiromani Akali Dal.(Mob.97791-60555)

28/05/2026

ਅੱਜ ਅਸੀਂ ਅਤੇ ਸਾਡੀ ਆਰ.ਟੀ.ਆਈ ਲੀਗਲ ਸੈੱਲ ਟੀਮ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਪਰਮਬੀਰ ਸਿੰਘ ਸਨੀ ਜੀ ਨੇ ਸਾਡੇ ਹਰਮਨ ਪਿਆਰੇ ਅਤੇ ਹਮੇਸ਼ਾ ਪੰਜਾਬ ਦੀ ਅਗਵਾਈ ਕਰਨ ਵਾਲੇ ਨਿਧੜਕ ਲੀਡਰ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਾਬਕਾ ਉਪ ਮੁੱਖ ਮੰਤਰੀ ਪੰਜਾਬ ਜੀ ਹੋਰਾਂ ਨੂੰ ਮਿਲੇ ਅਤੇ ਪਾਰਟੀ ਵੱਲੋਂ ਮਿਲੇ ਕੰਮਾਂ ਬਾਰੇ ਪ੍ਰਧਾਨ ਜੀ ਨੇ ਪੁੱਛਿਆ ਅਤੇ ਸਾਡੀ ਐਡਵੋਕੇਟ ਲੀਗਲ ਟੀਮ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਪਰਮਬੀਰ ਸਿੰਘ ਸਨੀ ਜੀ ਹੋਰਾਂ ਨੇ ਪ੍ਰਧਾਨ ਜੀ ਹੋਰਾਂ ਨੂੰ ਸਾਰੀ ਜਾਣਕਾਰੀ ਦਿੱਤੀ ਤੇ ਪ੍ਰਧਾਨ ਜੀ ਨੇ ਸਾਡੀ ਸਾਰੀ ਐਡਵੋਕੇਟ ਲੀਗਲ ਸੈੱਲ ਟੀਮ ਤੋਂ ਖੁਸ਼ ਹੋ ਕੇ ਅਸ਼ੀਰਵਾਦ ਦਿੱਤਾ ਤੇ ਅੱਗੇ ਤੋਂ ਹੋਰ ਵੀ ਜ਼ਿਆਦਾ ਮਿਹਨਤ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ।

25/05/2026

ਪੰਜਾਬ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਅਹਿਮ ਅਤੇ ਸਖ਼ਤ ਨਿਰਦੇਸ਼,📢📢📢📢✍️✍️✍️✍️✍️🚓🚓🚓🚓🚔🚔🚔

30/04/2026

ਅੱਜ ਮਾਨਯੋਗ ਐਸ.ਡੀ.ਐਮ ਸਾਹਬ ਦਫ਼ਤਰ ਖਰੜ ਵਿਖੇ ਸਾਡੇ ਬਹੁਤ ਹੀ ਸਤਿਕਾਰ ਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸੂਬਾ ਪਾਰਟੀ ਪ੍ਰਧਾਨ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਲਗ ਰਹੇ ਲੰਬੇ ਲੰਬੇ ਬਿਜਲੀ ਦੇ ਕੱਟਾਂ ਨੂੰ ਰੋਕਣ ਲਈ ਅਤੇ ਸੁੱਤੀ ਪਈ ਮੋਜੂਦਾ ਸਰਕਾਰ ਨੂੰ ਜਗਾਉਣ ਸਬੰਧੀ ਸਾਡੇ ਵੱਡੇ ਭਰਾ ਸਰਦਾਰ ਰਵਿੰਦਰ ਸਿੰਘ ਖੇੜਾ ਜੀ ਹਲਕਾ ਇੰਚਾਰਜ ਖਰੜ ਦੀ ਅਗਵਾਈ ਵਿੱਚ ਰੋਸ ਧਰਨਾ ਲਾਇਆ ਗਿਆ।@‌🎊🎊🎊🎊🎊🎊🎊🎈🎈🎈🎈🎈🎈🎈💯💯💯🌋🌋🌋

04/04/2026

ਸੱਚ ਦੀ ਹੋਈ ਜਿੱਤ 🌹🌹💐💐💐💐💐💐

03/04/2026

ਮੰਦਭਾਗੀ ਖ਼ਬਰ- ਕਾਂਗਰਸ ਪਾਰਟੀ ਦੇ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦੀ ਸੜਕ ਹਾਦਸੇ ਦੌਰਾਨ ਹੋਈ ਬੇਵਕਤੀ ਮੌਤ । ਪਰਿਵਾਰ ਲਈ ਬੜੀ ਦੁੱਖ ਦੀ ਘੜੀ ਹੈ ਪ੍ਰਮਾਤਮਾ ਬਲ ਬਖਸ਼ੇ।😭😭😭😭😭

14/03/2026

Congratulations Sampla Sahib 🌹🌹🌹🌹💐💐💐🌺🌺

Want your business to be the top-listed Government Service in Chandigarh?

Click here to claim your Sponsored Listing.

Location

Category

Website

Address

Sunny Enclave Sector 125, Mohali
Chandigarh
160103