Harjinder Singh - Bobby Garcha
ਕੌਮੀ ਬੁਲਾਰਾ ਸ਼੍ਰੋਮਣੀ ਅਕਾਲੀ ਦਲ.
13/06/2026
"ਅਹਿਮਦਗੜ੍ਹ ਤੋਂ ਨਵੇਂ ਚੁਣੇ ਗਏ ਕੌਂਸਲਰ ਕੜਵਲਪਰਿਵਾਰ ਨੇ ਆਪਣੇ ਪਿਆਰੇ ਬੌਬੀ ਗਰਚਾ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। 🤝🌸
ਸਮਾਜ ਸੇਵਾ ਅਤੇ ਵਿਕਾਸ ਦੇ ਇਸ ਨਵੇਂ ਸਫ਼ਰ ਲਈ ਹਾਰਦਿਕ ਸ਼ੁਭਕਾਮਨਾਵਾਂ। ✨"
ਗਰਚਾ ਪਰਿਵਾਰ ਨੇ ਇਕ ਵਾਰ ਫਿਰ ਇਮਾਨਦਾਰੀ, ਮਿਹਨਤ ਅਤੇ ਪੰਥਕ ਸੋਚ ਵਾਲੀ ਸਿਆਸਤ ਨੂੰ ਲੋਕਾਂ ਵਿਚ ਜੀਉਂਦਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ।
Harjinder Singh Bobby Garcha ਨੇ ਪਿੰਡ ਕੁਲਾਰਾਂ ਵਿੱਚ ਲੋਕਾਂ ਨਾਲ ਮਿਲਦਿਆਂ ਕਿਹਾ ਕਿ ਪਰਿਵਾਰ ਦੇ ਪੱਚੀ ਸਾਲ ਪੁਰਾਣੇ ਰਿਸ਼ਤੇ ਅਤੇ ਲੋਕ ਸੇਵਾ ਦੀ ਲੜਾਈ ਅੱਜ ਵੀ ਉਸੇ ਜਜ਼ਬੇ ਨਾਲ ਜਾਰੀ ਹੈ।”
ਇਖਠ ਕਰਕੇ ਯਾਦ ਕਰਵਾਏ ਤੇ ਦੱਸਿਆ ਜਿੱਥੇ ਸਾਢੇ ਪੰਜ ਸੌ ਸਰਕਾਰੀ ਨੌਕਰੀ ਜਿੱਥੇ ਕਿਲਾਰਾਏਪੁਰ ਹਲਕੇ ਚ ਦਿੱਤੀ ਸੀ ਐਵੇਂ ਜਿਵੇਂ ਹੁਣ ਚਾਹੇ ਸਿਆਸੀ ਐਮਐਲਏ ਨਹੀਂ ਪਰ ਫਿਰ ਵੀ ਲੋਕਾਂ ਦੇ ਰੁਜ਼ਗਾਰ ਦੀ ਅਤੇ ਡਿਵੈਲਪਮੈਂਟ ਦੀ ਜਿਹੜੀ ਮੁਹਿੰਮ ਹੈ ਉਹ ਇਸ ਪਿੰਡ ਤੋਂ ਸ਼ੁਰੂ ਕਰਨ ਦੀ ਗੱਲ ਕੀਤੀ ਲੋਕਾਂ ਨੇ ਬਹੁਤ ਸਤਿਕਾਰ ਦਿੱਤਾ ਪਿਆਰ ਦਿੱਤਾ ਔਰ ਜਿੰਨੇ ਲੋਕ ਉੱਥੇ ਹਾਜਰ ਸੀ ਵੱਡੀ ਗਿਣਤੀ 'ਤੇ ਮਾਈਆਂ,ਬਜ਼ੁਰਗ ਅਤੇ ਨਵੇਂ ਨੌਜਵਾਨ ਮੁੰਡੇ ਉਹਨਾਂ ਨੇ ਭਰੋਸਾ ਦਵਾਇਆ ਕਿ ਉਹ ਪੰਜਾਬ ਦੀ ਬਿਹਤਰੀ ਲਈ ਪਿੰਡ ਦੀ ਰਸਾਰੀ ਲਈ ਅਤੇ ਰੁਜ਼ਗਾਰ ਲਈ ਅਗਾਂਹ ਵਧੂ ਸੋਚ ਵਾਲੇ ਲੀਡਰ ਦਾ ਹਰਿੰਦਰ ਸਿੰਘ ਬੋਬੀ ਗਰਚਾ ਦਾ ਸਾਥ ਦੇਣਗੇ.
“ਅਕਾਲ ਤਖ਼ਤ ਦੀ ਸੋਚ ਅਤੇ ਪੁਰਾਣੀਆਂ ਕਦਰਾਂ ਨੂੰ ਯਾਦ ਕਰਵਾਉਂਦੇ ਹੋਏ ਹਰਜਿੰਦਰ ਸਿੰਘ ਬੋਬੀ ਗਰਚਾ ਨੇ ਕਿਹਾ ਕਿ ਜਿਵੇਂ ਪਹਿਲਾਂ ਕਿਲਾਰਾਏਪੁਰ ਇਲਾਕੇ ਵਿੱਚ ਸਾਢੇ ਪੰਜ ਸੌ ਤੋਂ ਵੱਧ ਸਰਕਾਰੀ ਨੌਕਰੀਆਂ ਮਿਲੀਆਂ ਸਨ, ਉਸੇ ਤਰ੍ਹਾਂ ਦੁਬਾਰਾ ਰੁਜ਼ਗਾਰ ਅਤੇ ਵਿਕਾਸ ਵਾਲਾ ਮਾਹੌਲ ਬਣਾਉਣ ਦੀ ਲੋੜ ਹੈ। ਭਾਵੇਂ ਉਹ ਕੋਈ ਸਿਆਸੀ ਐਮਐਲਏ ਨਹੀਂ ਹਨ, ਫਿਰ ਵੀ ਲੋਕਾਂ ਦੇ ਰੁਜ਼ਗਾਰ ਅਤੇ ਇਲਾਕੇ ਦੀ ਡਿਵੈਲਪਮੈਂਟ ਲਈ ਮੁਹਿੰਮ ਪਿੰਡ ਕੁਲਾਰਾਂ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ।ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਭਾਰੀ ਸਤਿਕਾਰ ਅਤੇ ਪਿਆਰ ਮਿਲਿਆ.
27ch sukhbir
ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਅਸੀਂ ਸਾਰੀਆਂ ਸੀਟਾਂ ਪਾਰਟੀ ਦੇ ਚੋਣ ਨਿਸ਼ਾਨਾ ਤੱਕੜੀ 'ਤੇ ਲੜਾਂਗੇ। ਮੈਂ ਸਮੂਹ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਆਪਣੇ ਵਾਰਡ ਵਿੱਚ ਆਪਣੀ ਜਿੰਮੇਵਾਰੀ ਸੰਭਾਲਦੇ ਹੋਏ ਪਾਰਟੀ ਉਮੀਦਵਾਰਾਂ ਨੂੰ ਕਾਮਯਾਬ ਕਰੋ।
Click here to claim your Sponsored Listing.
