Team Aman Boudh-BSP

Team Aman Boudh-BSP

Share

District Co-Ordinatore at Bsp Punjab Incharge Vidhan Sabha Lehara -099

Photos from Balwinder Kumar's post 12/06/2026
12/06/2026

ਬਸਪਾ ਦੀ “ਪੰਜਾਬ ਸੰਭਾਲੋ “ ਮੁਹਿੰਮ ਜਿੰਦਾਬਾਦ
ਸਰਦਾਰ ਅਵਤਾਰ ਸਿੰਘ ਕਰੀਮਪੁਰੀ ਸਾਹਿਬ ਜਿੰਦਾਬਾਦ..,
#

12/06/2026

ਪਾਰਟੀ ਅੰਦਰ ਵੱਡੇ ਓਹਦੇ ਤੁਹਾਨੂੰ ਰਸੂਖ ਕਰਕੇ ਵੀ ਮਿੱਲ ਸਕਦੇ ਹਨ ਪਰ ਵਰਕਰ ਪ੍ਰਤੀ ਮਿਲਣਸਾਰਤਾ, ਨਿਮਰਤਾ , ਸਹਿਣਸ਼ੀਲਤਾ ਅਤੇ ਲੀਡਰਸ਼ਿਪ ਕੁਆਲਿਟੀ ਤੁਹਾਡੇ ਸਮਰਪਣ ਤੇ ਦੂਰ ਅੰਦੇਸ਼ੀ ਸੋਚ ਨਾਲ ਪੈਦਾ ਹੁੰਦੀ ਏ-ਬੋਧ

Photos from Team Aman Boudh-BSP's post 11/06/2026

ਬਸਪਾ ਆਗੂ ਇੰਜੀ. ਅਮਨ ਬੋਧ ਨੂੰ ਸਦਮਾ, ਦਾਦਾ ਜੀ ਦਾ ਦਿਹਾਂਤ; ਭੋਗ 14 ਜੂਨ ਨੂੰ ਬੇਗਮਪੁਰਾ ਧਾਮ ਖਨੌਰੀ ਵਿਖੇ ਪਵੇਗਾ
ਖਨੌਰੀ (ਸੰਗਰੂਰ): ਬਹੁਜਨ ਸਮਾਜ ਪਾਰਟੀ (ਬਸਪਾ) ਦੇ ਲੋਕ ਸਭਾ ਹਲਕਾ ਸੰਗਰੂਰ ਦੇ ਮੁੱਖ ਇੰਚਾਰਜ ਇੰਜੀਨੀਅਰ ਅਮਨ ਬੋਧ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪੂਜਨੀਕ ਦਾਦਾ ਜੀ ਅਚਾਨਕ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਭਰ ਵਿੱਚ ਸੋਕ ਦੀ ਲਹਿਰ ਦੌੜ ਗਈ।

10/06/2026

आदरणीय बहन जी ने समाज के खातिर राज्यसभा के सांसद पद को लात मार दी थी, उसी पद के लिए सुश्री ममता बनर्जी अपनी पार्टी का सौदा कांग्रेस से करने को तैयार हैं।

यह है मान्य "बहन जी" और उनका त्याग समर्पण ...

10/06/2026

संघर्ष के साथी….
शहीद मोतीलाल छाछीआ जी
हरियाणा प्रदेश के पूर्व अध्यक्ष नरेश सारण , पंजाब बसपा प्रदेश महासचिव डाकटर मक्खन जी, हरियाणा प्रदेश के पूर्व अध्यक्ष प्रकाश भारती जी
और आपका भाई….
जय भीम जय संविधान जय बसपा

10/06/2026
Want your business to be the top-listed Government Service in Sangrur?

Click here to claim your Sponsored Listing.

Location

Category

Website

Address

AMBEDKAR NAGAR , #29 WARD NO 01 KHANOURI MANDI
Sangrur
148027