ਸਾਡਾ ਪਿਆਰਾ ਪਿੰਡ - ਭਾਣਾ, ਫਰੀਦਕੋਟ 🌾
ਸੱਭਿਆਚਾਰ, ਇਤਿਹਾਸ ਅਤੇ ਪਿਆਰ ਦੀ ਧਰਤੀ ❤️
ਜਿੱਥੇ ਸਵੇਰਾਂ ਨੂੰ ਖੇਤਾਂ ਵਿਚੋਂ ਠੰਡੀ ਹਵਾ ਵਗਦੀ ਏ, ਜਿੱਥੇ ਰਾਤ ਨੂੰ ਚਾਨਣ 'ਚ ਪਿੰਡ ਦੀ ਚੁੱਪ ਵੀ ਸੁਹਣੀ ਲਗਦੀ ਏ। ਭਾਣਾ ਸਿਰਫ਼ ਇੱਕ ਪਿੰਡ ਨਹੀਂ, ਸਾਡੀ ਪਛਾਣ ਹੈ, ਸਾਡੀ ਜੜਾਂ ਹਨ।
🙏 ਆਓ ਆਪਣੀ ਧਰਤੀ ਨਾਲ ਨਾਤਾ ਜੋੜੀਏ, ਪੁਰਾਣੀਆਂ ਯਾਦਾਂ ਸਾਂਝੀਆਂ ਕਰੀਏ, ਅਤੇ ਨਵੇਂ ਪੰਨੇ ਲਿਖੀਏ।
📸 ਜੇ ਤੁਸੀਂ ਭਾਣਾ ਨਾਲ ਸਬੰਧਤ ਹੋ, ਤਾਂ ਇੱਕ ਫੋਟੋ ਪੋਸਟ ਕਰੋ ਜਾਂ ਕਮੈਂਟ ਵਿੱਚ ਆਪਣੀ ਯਾਦ ਸਾਂਝੀ ਕਰੋ। ਆਓ ਦੱਸੀਏ ਦੁਨੀਆ ਨੂੰ – "ਸਾਡਾ ਪਿੰਡ ਸਭ ਤੋਂ ਵਧੀਆ!" 🇮🇳
#ਭਾਣਾ #ਫਰੀਦਕੋਟ #ਪਿੰਡ_ਦੀਆਂ_ਗੱਲਾਂ #ਪੰਜਾਬ_ਦੀ_ਸ਼ਾਨ
NRIs from Bhana village Faridkot Punjab
Sat Sri Akal. This page is for the people who have migrated to other countries from village Bhana Fdk
03/26/2025
Celebrating my 1st year on Facebook. Thank you for your continuing support. I could never have made it without you. 🙏🤗🎉
02/10/2025
Congrats My dear Friend and valued Client for getting 3 YEAR OPEN WORK PERMIT to CANADA. Welcome to canada.
Please feel free to post about our village.
Sat Sri Akal
05/11/2024
Auroras
Sare naggar niwassian nu, Sat Sri Akaal. 🙏
Click here to claim your Sponsored Listing.
Location
Category
Website
Address
Abbotsford, BC
