ਨਵੀਂ ਸੋਚ ਵਿੱਚੋਂ ਨਿੱਕਲਿਆ ਸਟਾਰਟਅੱਪ ਹੀ ਹੈ ਆਮ ਆਦਮੀ ਪਾਰਟੀ ਵੀ
ਸਟਾਰਟ ਅੱਪ ਨਾਲ ਜੁੜੇ ਲੋਕਾਂ ਨੂੰ ਹਲਾਸ਼ੇਰੀ ਦੇਣ ਲਈ ਸੀਡ ਗ੍ਰਾਂਟ ਵੰਡ ਸਮਾਗਮ ਨੂੰ CM ਨੇ ਦੱਸਿਆ ਕਿ ਕਿਵੇਂ ਦੇਸ਼ ਦੀ ਸਿਆਸਤ ਨੂੰ ਚੰਦ ਪਰਿਵਾਰਾਂ ਦੇ ਕਬਜ਼ੇ ਚੋਂ ਅਜ਼ਾਦ ਕਰਵਾਉਣ ਅਤੇ ਆਮ ਲੋਕਾਂ ਦਾ ਰਾਜ ਸਥਾਪਿਤ ਕਰਨ ਲਈ ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ
Jagdeep Kamboj Goldy
MLA - Member of Legislative Assembly : Jalalabad West
09/06/2026
ਅੱਜ ਜਲਾਲਾਬਾਦ ਵਿਖ਼ੇ ਵੱਖ ਵੱਖ ਥਾਵਾਂ ਤੇ ਜਿਹੜੇ ਲੋਕ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ...
ਜਲਾਲਾਬਾਦ ਵਿੱਚ ਬਣੇਗਾ ਨਵਾਂ ਤਹਿਸੀਲ ਕੰਪਲੈਕਸ
4 ਕਰੋੜ 61.42 ਲੱਖ ਰੁਪਏ ਦੀ ਲਾਗਤ ਨਾਲ...
ਮਾਨ ਸਰਕਾਰ ਨੇ ਖੇਤਾਂ ‘ਚ ਨਹਿਰੀ ਪਾਣੀ ਪਹੁੰਚਾ ਕੇ ਨਾ ਸਿਰਫ਼ ਖੇਤੀ ਨੂੰ ਨਵੀਂ ਦਿਸ਼ਾ ਦਿੱਤੀ ਹੈ, ਬਲਕਿ ਕਈ ਜਗ੍ਹਾ ਪੱਤਣਾਂ ਦਾ ਪਾਣੀ ਵੀ ਕਈ ਫੁੱਟ ਉੱਪਰ ਲਿਆਉਣ ਦਾ ਇਤਿਹਾਸਿਕ ਕੰਮ ਕੀਤਾ ਹੈ। ਕਿਸਾਨੀ ਤੇ ਪੰਜਾਬ ਬਾਰੇ ਸੋਚਣ ਲਈ CM ਮਾਨ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਕਿਸਾਨ।
ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’ !
ਕੈਬਿਨੇਟ ਮੰਤਰੀ ਨੇ ਦਿੱਤੀ ਜਾਣਕਾਰੀ
👉 ਸ਼ਹਿਰਾਂ ਅਤੇ ਕਸਬਿਆਂ ਦੀ ਕੀਤੀ ਜਾਵੇਗੀ ਸਫ਼ਾਈ
👉 ਰੋਜ਼ਾਨਾ ਸਵੇਰੇ 7 ਤੋਂ 8 ਵਜੇ ਸਫ਼ਾਈ ਵਰਕਰ ਤੇ ਸੀਨੀਅਰ ਅਧਿਕਾਰੀ ਹੋਣਗੇ ਆਨ ਫੀਲਡ
👉 ਅਧਿਕਾਰੀ ਵੀਡੀਓ ਕਾਲ ਰਾਹੀਂ ਵੀ ਲੈਣਗੇ ਸਫ਼ਾਈ ਵਿਵਸਥਾ ਦੀ ਜਾਣਕਾਰੀ
08/06/2026
ਲੋਕ ਮਿਲਣੀ....
ਖੇਤਾਂ ਲਈ ਮੁਫ਼ਤ ਅਤੇ ਦਿਨ ‘ਚ ਮਿਲ ਰਹੀ ਬਿਜਲੀ ਨੇ ਕਿਸਾਨ ਬਣਾ ਦਿੱਤੇ ਖੇਤਾਂ ਦੇ ਅਫ਼ਸਰ। ਹੋਰ ਕਿਸੇ ਸਰਕਾਰ ‘ਚ ਕਿਸਾਨਾਂ ਨੇ ਨਹੀਂ ਦੇਖੀਆਂ ਅਜਿਹੀਆਂ ਲਹਿਰਾਂ-ਬਹਿਰਾਂ। ਦੇਖੋ, ਖੇਤੀ ਦੇ ਨਜ਼ਾਰੇ ਲੈਂਦੇ ਕਿਸਾਨ ਕਿੰਝ ਕਰ ਰਹੇ ਮਾਨ ਸਰਕਾਰ ਦਾ ਧੰਨਵਾਦ।
07/06/2026
CM ਭਗਵੰਤ ਮਾਨ ਦੀ ਅਗਵਾਈ ਹੇਠ ਉਸਾਰੀ ਕਿਰਤੀਆਂ ਦੇ ਹੱਕ ‘ਚ ਵੱਡੇ ਫ਼ੈਸਲੇ
06/06/2026
ਵਾਹਿਗੁਰੂ ਜੀ 🙏
ਅੱਜ ਸਵੇਰੇ ਵਾਪਰੀ ਮੰਦਭਾਗੀ ਘਟਨਾ ਦੌਰਾਨ ਜਿਨ੍ਹਾਂ ਲੋਕਾਂ ਦੀ ਮੌਤ ਹੋ ਗਈ ਸੀ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਪਹੁੰਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਇਸ ਦੁੱਖ ਦੀ ਘੜੀ ਵਿਚ ਉਹਨਾਂ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹੈਂ...
ਧੰਨਵਾਦ ਜੀ 🙏...
Click here to claim your Sponsored Listing.
Location
Category
Contact the business
Telephone
Address
MLA Flat 41 Sector 4
Chandigarh
160001
