22/03/2026
Govt sen sec school Nangal Bihalan
Best educational institution in region
22/03/2026
Admission Open
Govt S Nangal Bihalan
Principal Nangal Bihalan
26/01/2026
ਮਾਣਯੋਗ ਮੁੱਖ ਮੰਤਰੀ ਪੰਜਾਬ ਵਲੋਂ ਕੱਲ ਮਿਤੀ 27 ਜਨਵਰੀ 2026 ਨੂੰ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।
ਵਲੋਂ
ਪ੍ਰਿੰਸੀਪਲ ਰਣਦੀਪ ਸਿੰਘ
ਸਸਸਸ ਨੰਗਲ ਬਿਹਾਲਾਂ
https://whatsapp.com/channel/0029VaoYxknGU3BKplJmD342/743
GSSS Nangal Bihalan (Hsp) – WhatsApp channel
Follow GSSS Nangal Bihalan (Hsp)'s WhatsApp channel. GSSS Nangal Bihalan - Government Senior Secondary School Nangal Bihalan (Block Hajipur) District Hoshiarpur.
Regards
Pr Randeep Singh. Join 141 followers for the latest updates.
21/01/2026
ਸਮੂਹ ਅਧਿਆਪਕ, ਵਿਦਿਆਰਥੀ ਅਤੇ ਮਾਪੇ ਨੋਟ ਕਰਨ
1. ਕੱਲ ਮਿਤੀ 22 ਜਨਵਰੀ 2026 (ਵੀਰਵਾਰ) ਤੋਂ *ਸਕੂਲ ਦਾ ਸਮਾਂ ਸਵੇਰੇ 9:00 ਤੋਂ ਦੁਪਹਿਰ 3:20* ਤੱਕ ਹੈ। ਸਿੱਖਿਆ ਵਿਭਾਗ ਵਲੋਂ ਪਹਿਲਾਂ ਜਾਰੀ ਕੀਤੇ ਪੱਤਰ ਅਨੁਸਾਰ ਸਕੂਲਾਂ ਦਾ ਸਮਾਂ 21 ਜਨਵਰੀ 2026 ਤੱਕ ਅਸਥਾਈ ਤੌਰ 'ਤੇ ਬਦਲਿਆ ਗਿਆ ਸੀ।ਇਹ ਵਿਵਸਥਾ ਖਤਮ ਹੋਣ ਉਪਰੰਤ ਕੱਲ੍ਹ ਤੋਂ ਸਾਰੇ ਸਕੂਲ ਆਪਣੇ ਨਿਰਧਾਰਤ ਆਮ ਸਮੇਂ ਅਨੁਸਾਰ ਖੁੱਲ੍ਹਣਗੇ।
2. ਪ੍ਰੀ ਬੋਰਡ ਪ੍ਰੀਖਿਆਵਾਂ ਦਾ ਸਮਾਂ ਸਵੇਰੇ 9:30 ਵਜੇ ਰਹੇਗਾ।
ਵਲੋਂ:-
ਪ੍ਰਿੰਸੀਪਲ ਰਣਦੀਪ ਸਿੰਘ
ਸਸਸਸ ਨੰਗਲ ਬਿਹਾਲਾਂ
ਸਸਸਸ ਗੇਰਾ + ਸਮਿਸ ਕੋਠੀਗੜ੍ਹ
https://whatsapp.com/channel/0029VaoYxknGU3BKplJmD342/739
Randeep Singh
GSSS Nangal Bihalan (Hsp) – WhatsApp channel
Follow GSSS Nangal Bihalan (Hsp)'s WhatsApp channel. GSSS Nangal Bihalan - Government Senior Secondary School Nangal Bihalan (Block Hajipur) District Hoshiarpur.
Regards
Pr Randeep Singh. Join 141 followers for the latest updates.
19/01/2026
ਸਸਸਸ ਨੰਗਲ ਬਿਹਾਲਾਂ ਦੇ ਪ੍ਰਿੰਸੀਪਲ ਰਣਦੀਪ ਸਿੰਘ ਅਤੇ ਸਮੂਹ ਸਟਾਫ ਵਲੋਂ ਇਹ ਮਾਣਮੱਤੀ ਖ਼ਬਰ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ, ਜ਼ਿਲ੍ਹਾ ਪੱਧਰੀ ਮੈਥ ਮੇਲਾ ਜੋ ਕਿ ਸਸਸਸ ਸੇ਼ਰਗੜ੍ਹ ਹੁਸ਼ਿਆਰਪੁਰ ਵਿਖੇ ਹੋਇਆ, ਜਿਸ ਵਿੱਚ ਸਕੂਲ ਦੇ ਦੋ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਕ੍ਰਮਵਾਰ ਜਿਲਾ ਪੱਧਰ ਤੇ ਪਹਿਲਾ ਅਤੇ ਤੀਜਾ ਸਥਾਨ ਹਾਸਲ ਕੀਤਾ।
1st -ਸਬਨਮ(Mathematical Modelling)
3rd- ਅੰਮ੍ਰਿਤਪਾਲ ਸਿੰਘ(Recreational mathematical modelling )
ਇਸ ਪ੍ਰਾਪਤੀ ਦਾ ਪੂਰਾ ਸਿਹਰਾ ਲਾਇਕ ਅਤੇ ਆਗਿਆਕਾਰੀ ਵਿਦਿਆਰਥੀਆਂ ਅਤੇ ਮਿਹਨਤੀ ਅਧਿਆਪਕ ਸ਼੍ਰੀਮਤੀ ਸੁਮਨਦੀਪ ਕੌਰ ਜੀ ਦੇ ਸਿਰ ਜਾਂਦਾ ਹੈ।
ਸਮੂਹ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ।
06/12/2025
Bagless day activity
6th to 8th class students
GSSS Nangal Bihalan
Subject circle activity "About India"
Student name Binraj Singh
Class. 6th
Govt sen sec school Nangal Bihalan
ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨੰਗਲ ਬਿਹਾਲਾ
26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਗਿਆ
Click here to claim your Sponsored Listing.
Location
Category
Telephone
Address
GSSS Nangal Bihala
Hajipur
144205
Opening Hours
| Monday | 8am - 2pm |
| Tuesday | 8am - 2pm |
| Wednesday | 8am - 2pm |
| Thursday | 8am - 2pm |
| Friday | 8am - 2pm |
| Saturday | 8am - 2pm |
